ਅਹਿਸਾਸ
| ਲੜੀ ਨੰ. | ਨਾਮ ਅਤੇ ਪਤਾ | ਕਿੱਤਾ | ਅਹੁਦਾ |
|---|---|---|---|
| 1 | ਸ. ਮੰਗਲ ਸਿੰਘ ਪੁੱਤਰ ਸ. ਕਿਸ਼ਨ ਸਿੰਘ, ਸੇਂਟ ਸੋਲਜਰ ਰੋਡ, ਜੋਤੀਸਰ ਕਲੋਨੀ, ਜੰਡਿਆਲਾ ਗੁਰੂ | ਸਿੱਖਿਆ ਸ਼ਾਸਤਰੀ | ਪ੍ਰਧਾਨ |
| 2 | ਸ੍ਰੀਮਤੀ ਅਮਨਦੀਪ ਕੌਰ ਪਤਨੀ ਸ. ਰੁਪਿੰਦਰਪਾਲ ਸਿੰਘ, 24-ਪ੍ਰਤਾਪ ਨਗਰ, ਗਲੀ ਨੰ. 1, ਅੰਮ੍ਰਿਤਸਰ | ਪ੍ਰਿੰਸੀਪਲ, ਸਿੱਖਿਆ ਸ਼ਾਸਤਰੀ | ਸੀਨੀਅਰ ਮੀਤ ਪ੍ਰਧਾਨ |
| 3 | ਇੰਜ. ਤਨਵੀਰ ਕੌਰ ਪਤਨੀ ਸ. ਜਸਕੰਵਲ ਸਿੰਘ, ਗ੍ਰੀਨ ਲੈਂਡ, 186 ਕਾਹਲੋਂ ਹਾਊਸ, ਅੰਮ੍ਰਿਤਸਰ | ਇੰਜੀਨੀਅਰ | ਖਜ਼ਾਨਚੀ |
| 4 | ਸ੍ਰੀਮਤੀ ਅਮਰਪ੍ਰੀਤ ਕੌਰ ਪਤਨੀ ਸ. ਮੰਗਲ ਸਿੰਘ, ਸੇਂਟ ਸੋਲਜਰ ਰੋਡ, ਜੋਤੀਸਰ ਕਲੋਨੀ, ਜੰਡਿਆਲਾ ਗੁਰੂ | ਪ੍ਰਿੰਸੀਪਲ | ਸਕੱਤਰ |
| 5 | ਸ੍ਰੀ ਕਰਮਦੀਪ ਸਿੰਘ ਪੁੱਤਰ ਅਵਤਾਰ ਸਿੰਘ, ਪਿੰਡ ਤੇ ਡਾਕ. ਗੋਪਾਲਪੁਰ, ਮਜਵਿੰਡ | ਨੌਕਰੀਪੇਸ਼ਾ | ਮੀਤ ਪ੍ਰਧਾਨ |
| 6 | ਸ੍ਰੀ ਸਾਹਿਲ ਸ਼ਰਮਾ ਪੁੱਤਰ ਅਸ਼ੋਕ ਕੁਮਾਰ | ਕਾਰੋਬਾਰ | ਜਥੇਬੰਦਕ ਸਕੱਤਰ |
| 7 | ਸ੍ਰੀ ਰਾਜੂ ਜੈਨ, ਜੰਡਿਆਲਾ ਗੁਰੂ | ਜਿਊਲਰ | ਪ੍ਰਚਾਰ ਸਕੱਤਰ |
| 9 | ਸ. ਜਸਕੰਵਲ ਸਿੰਘ, ਗ੍ਰੀਨ ਲੈਂਡ, ਅੰਮ੍ਰਿਤਸਰ | ਇੰਜੀਨੀਅਰ | ਸਲਾਹਕਾਰ |
| 10 | ਸ. ਕਿਰਪਾਲ ਸਿੰਘ ਪੁੱਤਰ ਬੀਰਾ ਸਿੰਘ, ਸੰਤ ਐਵੇਨਿਊ, ਅੰਮ੍ਰਿਤਸਰ | ਸੇਵਾਮੁਕਤ ਮਾਸਟਰ | ਮੈਂਬਰ |
| 11 | ਗੁਰਪ੍ਰੀਤ ਕੌਰ ਪਤਨੀ ਸ਼ਰਨਜੀਤ ਸਿੰਘ, ਗਰਾਊਂਡ ਫਲੋਰ, ਐਚ.ਆਈ.ਜੀ. ਫਲੈਟ, ਬੀ ਬਲਾਕ, ਨਿਊ ਅੰਮ੍ਰਿਤਸਰ | ਸਿੱਖਿਆ ਸ਼ਾਸਤਰੀ | ਕੋਆਰਡੀਨੇਟਰ |
| 12 | ਸ. ਜਸਵਿੰਦਰ ਸਿੰਘ ਹਾਂਡਾ, ਪਿੰਡ ਤੇ ਡਾਕ. ਭੋਰਸ਼ੀ, ਅੰਮ੍ਰਿਤਸਰ | ਕਿਸਾਨ | ਮੈਂਬਰ |
| 13 | ਸ. ਬਲਵਿੰਦਰ ਸਿੰਘ ਭੋਲਾ, ਪਿੰਡ ਤੇ ਡਾਕ. ਜਹਾਂਗੀਰ, ਅੰਮ੍ਰਿਤਸਰ | ਕਿਸਾਨ | ਮੈਂਬਰ |
| 14 | ਸ. ਬਲਬੀਰ ਸਿੰਘ ਸਰਪੰਚ, ਪਿੰਡ ਤੇ ਡਾਕ. ਗੁਨੋਵਾਲ | ਕਿਸਾਨ | ਮੈਂਬਰ |
| 15 | ਸੁਖਵੰਤ ਸਿੰਘ ਪੁੱਤਰ ਸ. ਮੁਖਤਾਰ ਸਿੰਘ, ਜੋਤੀਸਰ ਕਲੋਨੀ, ਜੰਡਿਆਲਾ ਗੁਰੂ (ਅੰਮ੍ਰਿਤਸਰ) | ਖੇਤੀਬਾੜੀ | ਮੈਂਬਰ |